Paaya kurta jaali da
Thumka gajre waali da
Taali wajdi, Kudiyan nacchdi
Vekhke gidda taali da..
Mehndi Light’an Maare
Jhumka Light’an Maare..
Chaand Pe Bhari Pad Gaye
Teri Chunni De Liskaare..
Mehndi Light’an Maare
Jhumka Light’an Maare..
Chaand Pe Bhari Pad Gaye
Teri Chunni De Liskaare..
Chammch Aj Dholki De
Tak Tak Tak Wajna ae..
Hath Fadke Tera Ni
Aj Sohna Sunnkha Sajna ae..
Lejaavan Aaya
Aaya Ni Aaya Hun
Aaya Laadiye, Ni Tera
Sehreyan Vala Vyahvan Aaya..
Aaya Te Sada Rang
Aaya Laadiye, Ni Tere
Sehreyan Vala Vyahvan Aaya..
Chann Tera Lagda Fan Kude
Tere To Ni Hatde Nain Kude
Taare vi Teri Parchhaiyan..
Saheliyan Nu Bye-Bye Keh Ja Tu
Gaddi Wich Meri Hun behja Tu
Kahndi aan Tenu Ye Shehnaaiyan..
Kajra Light’an Maare
Lehnga Light’an Maare..
Too Much Sohni Hain Tu
Takde Tenu Saare..
Chammch Aj Dholki De
Tak Tak Tak Wajna ae..
Hatth Fadke Tera Ni
Aj Sohna Sunnkha Sajna ae..
Lejaavan Aaya
Aaya Ni Aaya Hun
Aaya Laadiye, Ni Tera
Sehreyan Vala Vyahvan Aaya..
Aaya Te Sada Rang
Laya Laadiye Ni Tere
Sehreyan Vala Vyahvan Aaya..
Paaya kurta jaali da
Thumka gajre waali da
Taali wajdi, Kudiyan nacchdi
Vekhke gidda taali da..
Lyrics Written by:
Kumaar
If you liked Aaya Laadiye Lyrics here, please like and share our FB/Instagram pages
ਪਾਯਾ ਕੁੜਤਾ ਜਾਲੀ ਦਾ
ਠੁਮਕਾ ਗਜਰੇ ਵਾਲੀ ਦਾ
ਤਾਲੀ ਵਜਦੀ, ਕੁੜੀਆਂ ਨੱਚਦੀ
ਵੇਖਕੇ ਗਿੜਦਾ ਤਾਲੀ ਦਾ..
ਮਹਿੰਦੀ ਲਾਈਟਾਂ ਮਾਰੇ
ਝੁਮਕ ਲਾਈਟਾਂ ਮਾਰੇ..
ਚਾਂਦ ਪੇ ਭਾਰੀ ਪੜ ਗਏ
ਤੇਰੀ ਚੁੰਨੀ ਦੇ ਲਿਸ਼ਕਾਰੇ..
ਮਹਿੰਦੀ ਲਾਈਟਾਂ ਮਾਰੇ
ਝੁਮਕ ਲਾਈਟਾਂ ਮਾਰੇ..
ਚਾਂਦ ਪੇ ਭਾਰੀ ਪੜ ਗਏ
ਤੇਰੀ ਚੁੰਨੀ ਦੇ ਲਿਸ਼ਕਾਰੇ..
ਚੱਮਚ ਅਜ ਢੋਲਕੀ ਦੇ
ਤਕ ਤਕ ਤਕ ਵਜਨ ਐ..
ਹਥ ਫੜਕੇ ਤੇਰਾ ਨੀ
ਅਜ ਸੋਹਣਾ ਸੁੱਨਖਾ ਸਜਨਾ ਐ..
ਲੈ ਜਾਵਨ ਆਯਾ
ਆਯਾ ਨੀ ਆਯਾ ਹੁਣ
ਆਯਾ ਲਡ਼ੀਏ, ਨੀ ਤੇਰਾ
ਸੇਹਰੇਯਾਂ ਵਾਲਾ ਵਯਾਹਵਨ ਆਯਾ..
ਆਯਾ ਤੇ ਸਦਾ ਰੰਗ
ਆਯਾ ਲਡ਼ੀਏ, ਨੀ ਤੇਰੇ
ਸੇਹਰੇਯਾਂ ਵਾਲਾ ਵਯਾਹਵਨ ਆਯਾ..
ਚੰਨ ਤੇਰਾ ਲੱਗਦਾ ਫੈਨ ਕੁੜੇ
ਤੇਰੇ ਤੋਂ ਨੀ ਹਟਦੇ ਨੈਣ ਕੁੜੇ
ਤਾਰੇ ਵੀ ਤੇਰੀ ਪਰਛਾਈਆਂ..
ਸਹੇਲੀਆਂ ਨੂੰ Bye-Bye ਕੇਹ ਜਾ ਤੂੰ
ਗੱਡੀ ਵਿਚ ਮੇਰੀ ਹੁਣ ਬੇਹਜਾ ਤੂੰ
ਕਹਂਦੀ ਆਂ ਤੈਨੂੰ ਏ ਸ਼ਹਿਨਾਈਆਂ..
ਕਜਰਾ ਲਾਈਟਾਂ ਮਾਰੇ
ਲੇਹੰਗਾ ਲਾਈਟਾਂ ਮਾਰੇ..
Too Much ਸੋਹਣੀ ਹੈਂ ਤੂੰ
ਤਕੜੇ ਤੈਨੂੰ ਸਾਰੇ..
ਚੱਮਚ ਅਜ ਢੋਲਕੀ ਦੇ
ਤਕ ਤਕ ਤਕ ਵਜਨ ਐ..
ਹਥ ਫੜਕੇ ਤੇਰਾ ਨੀ
ਅਜ ਸੋਹਣਾ ਸੁੱਨਖਾ ਸਜਨਾ ਐ..
ਲੈ ਜਾਵਨ ਆਯਾ
ਆਯਾ ਨੀ ਆਯਾ ਹੁਣ
ਆਯਾ ਲਡ਼ੀਏ, ਨੀ ਤੇਰਾ
ਸੇਹਰੇਯਾਂ ਵਾਲਾ ਵਯਾਹਵਨ ਆਯਾ..
ਆਯਾ ਤੇ ਸਦਾ ਰੰਗ
ਲਾਯਾ ਲਡ਼ੀਏ ਨੀ ਤੇਰੇ
ਸੇਹਰੇਯਾਂ ਵਾਲਾ ਵਯਾਹਵਾਂ ਆਯਾ..
ਪਾਯਾ ਕੁੜਤਾ ਜਾਲੀ ਦਾ
ਠੁਮਕਾ ਗਜਰੇ ਵਾਲੀ ਦਾ
ਤਾਲੀ ਵਜਦੀ, ਕੁੜੀਆਂ ਨੱਚਦੀ
ਵੇਖਕੇ ਗਿੜਦਾ ਤਾਲੀ ਦਾ..
Lyrics Written by:
Kumaar
If you liked Aaya Laadiye Lyrics here, please like and share our FB/Instagram pages