HomeLyricsPunjabiDaru De Drum Lyrics ਪੰਜਾਬੀ - Ammy Virk

Daru De Drum Lyrics ਪੰਜਾਬੀ – Ammy Virk

Daru De Drum Intro

This new song from the Punjabi-Comedy movie “Gaddi Jaandi Ae Chalaangaan Maardi” is sung by Ammy Virk. Music given by Gurmeet Singh while Lyrics are penned by Vinder Nathu Majra

Daru De Drum Lyrics

Englishਪੰਜਾਬੀ

O Chali Janda Dj Ni Tu Sun Aaja Khad Ke
O Mitran Karone Aj Sari Raat Khadke
O Chali Janda Dj Ni Tu Sun zara Khad Ke
O Mitran Karaune Aj Sari Raat Khadke

O Sochne Di Lod Kitthe Pendi Aa
Ni Kam Saare Thaan Hunde Aa

O Jitthe Daru De Drum Khali Honge
O Jatta De Viaah Hunde Aa
Jitthe Daru De Drum Khaali Honge
O Jatta De Viaah Hunde Aa

Ho Saddiyan To Paali Hoyi Thuk Kaim Karde
Ho Rakkhe Jo Shareeka’an Ne Si Dur Veham Karte
Saddiyan To Paali Hoi Thuk Kaim Karde
Ho Rakhe Jo Shareeka’an Ne Si Dur Veham Karte

Maade Motte Raule Naal Kitthe Sarna
Maade Motte Raule Naal Kitthe Sarna
Ni Pende Poore Gaa Hunde Aa

O Jitthe Daru De Drum Khali Honge
O Jatta De Viaah Hunde Aa
Jitthe Daru De Drum Khaali Honge
O Jatta De Viaah Hunde Aa

Khule Ne Subaah Te Daleri Khoon Rach Gayi
Paunde Jadon Boliyaan Te Kaynaat Nachdi
Khule Ne Subaah Te Daleri Khoon Rach Gayi
Paunde Jadon Boliyaan Te Kaynaat Nachdi

O Jadon Mittra Aundi Ae Gall Much Te
Jadon Mittra Aundi Ae Gall Much Te
O Fir Na Pichhe Hunde Aa

O Jitthe Daru De Drum Khali Honge
O Jatta De Viaah Hunde Aa
Jitthe Daru De Drum Khaali Honge
O Jatta De Viaah Hunde Aa

O Jitthe Daru De Drum Khali Honge
O Jatta De Viaah Hunde Aa
Jitthe Daru De Drum Khaali Honge
O Jatta De Viaah Hunde Aa

ਹੋ ਚਲੀ ਜਾਂਦਾ DJ ਨੀ ਤੂੰ ਸੁਨ ਆਜਾ ਖੜਕੇ
ਹੋ ਮਿਤਰਾਂ ਕਰੌਣੇ ਅੱਜ ਸਾਰੀ ਰਾਤ ਖੜਕੇ
ਹੋ ਚਲੀ ਜਾਂਦਾ DJ ਨੀ ਤੂੰ ਸੁਨ ਜਰਾ ਖੜਕੇ
ਹੋ ਮਿਤਰਾਂ ਕਰੌਣੇ ਅੱਜ ਸਾਰੀ ਰਾਤ ਖੜਕੇ

ਓ ਸੋਚਣੇ ਦੀ ਲੋਡ ਕਿਥੇ ਪੈਂਦੀ ਆ
ਨੀ ਕਮ ਸਾਰੇ ਥਾਂ ਹੁੰਦੇ ਆ

ਓ ਜਿਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ
ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਸੱਦਿਆਂ ਤੋਂ ਪਾਲੀ ਹੋਇ ਥੁੱਕ ਕੈਮ ਕਰਦੇ
ਓ ਰਖੇ ਜੋ ਸ਼ਰੀਕਾਂ ਨੇ ਸੀ ਦੂਰ ਵੇਹਮ ਕਰਤੇ
ਸੱਦਿਆਂ ਤੋਂ ਪਾਲੀ ਹੋਇ ਥੁੱਕ ਕੈਮ ਕਰਦੇ
ਓ ਰਕਖੇ ਜੋ ਸ਼ਰੀਕਾਂ ਨੇ ਸੀ ਦੂਰ ਵੇਹਮ ਕਰਤੇ

ਮਾੜੇ ਮੋੱਤੇ ਰੌਲੇ ਨਾਲ ਕਿੱਥੇ ਸਰਨਾ
ਮਾੜੇ ਮੋੱਤੇ ਰੌਲੇ ਨਾਲ ਕਿੱਥੇ ਸਰਨਾ
ਨੀ ਪੈਂਦੇ ਪੂਰੇ ਗਾ ਹੁੰਦੇ ਆ

ਓ ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ
ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ

ਖੁੱਲ੍ਹੇ ਨੇ ਸੁਬਾਹ ਤੇ ਦਲੇਰੀ ਖੂਨ ਰਚ ਗਈ
ਪੌਂਦੇ ਜਦੋਂ ਬੋਲੀਆਂ ਤੇ ਕਾਇਨਾਤ ਨੱਚਦੀ
ਖੁਲ੍ਹੇ ਨੇ ਸੁਬਾਹ ਤੇ ਦਲੇਰੀ ਖੂਨ ਰਚ ਗਈ
ਪੌਂਦੇ ਜਦੋਂ ਬੋਲੀਆਂ ਤੇ ਕਾਯਨਾਤ ਨੱਚਦੀ

ਓ ਜਦੋਂ ਮਿੱਤਰਾ ਆਉਂਦੀ ਐ ਗੱਲ ਮੁੱਛ ਤੇ
ਜਦੋਂ ਮਿੱਤਰਾ ਆਉਂਦੀ ਐ ਗੱਲ ਮੁੱਛ ਤੇ
ਓ ਫਿਰ ਨਾ ਪਿਛੇ ਹੁੰਦੇ ਆ

ਓ ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ
ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ

ਓ ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ
ਜਿੱਥੇ ਦਾਰੂ ਦੇ ਡ੍ਰਮ ਖਾਲੀ ਹੋਣਗੇ
ਓ ਜੱਟਾ ਦੇ ਵਿਆਹ ਹੁੰਦੇ ਆ

Lyrics Written by:
Vinder Nathu Majra

If you liked Daru De Drum LYRICS here, please like and share our FB/Twitter pages

Daru De Drum info
SingerAmmy Virk
LyricistVinder Nathu Majra
MusicGurmeet Singh
MovieGaddi Jaandi Ae Chalaangaan Maardi
CastAmmy Virk, Binnu Dhillon
DirectorSmeep Kang
Music LableWhite Hill Music

Daru De Drum Video

- Advertisement -

Most Popular

Recent Comments

×